# ਯਿਸੂ ਨੇ ਕਿਹੜੀਆਂ ਦੋ ਗੱਲਾਂ ਬਾਰੇ ਕਿਹਾ ਜੋ ਸਦੂਕੀ ਨਹੀਂ ਜਜਾਣਦੇ ਹਨ ? ਯਿਸੂ ਨੇ ਕਿਹਾ ਸਦੂਕੀ ਸਾਸ਼ਤਰ ਅਤੇ ਪਰਮੇਸ਼ੁਰ ਦੇ ਸ਼ਕਤੀ ਨੂੰ ਨਹੀਂ ਜਾਣਦੇ ਹਨ [22:29] # ਪੁਨਰ ਉਥਾਨ ਵਿੱਚ ਵਿਆਹ ਬਾਰੇ ਯਿਸੂ ਨੇ ਕੀ ਕਿਹਾ ? ਯਿਸੂ ਨੇ ਕਿਹਾ ਪੁਨਰ ਉਥਾਨ ਵਿੱਚ ਵਿਆਹ ਨਹੀਂ ਹੋਵੇਗਾ [22:30]