# ਯਿਸੂ ਨੇ ਫ਼ਰੀਸੀਆਂ ਦੇ ਚੇਲਿਆਂ ਦੇ ਪ੍ਰਸ਼ਨ ਦਾ ਕੀ ਉੱਤਰ ਦਿੱਤਾ ? ਯਿਸੂ ਨੇ ਕਿਹਾ ਜੋ ਕੈਸਰ ਦਾ ਹੈ ਉਹ ਕੇਸ਼ਰ ਨੂੰ ਦਿਉ ਅਤੇ ਜੋ ਪਰਮੇਸ਼ੁਰ ਦਾ ਹੈ ਉਹ ਪਰਮੇਸ਼ੁਰ ਨੂੰ ਦਿਉ [22:21]