# ਫ਼ਰੀਸੀ ਯਿਸੂ ਨਾਲ ਕੀ ਕਰਨਾ ਚਾਹੁੰਦੇ ਸੀ ? ਫ਼ਰੀਸੀ ਯਿਸੂ ਨੂੰ ਉਸ ਦੀਆਂ ਗੱਲਾਂ ਦੁਆਰਾ ਫਸਾਉਣ ਚਾਹੁੰਦੇ ਸੀ [22:15] # ਫ਼ਰੀਸੀਆਂ ਦੇ ਚੇਲਿਆਂ ਨੇ ਯਿਸੂ ਨੂੰ ਪ੍ਰਸ਼ਨ ਪੁੱਛਿਆ ? ਉਹਨਾਂ ਨੇ ਯਿਸੂ ਨੂੰ ਕਿਹਾ ਕੀ ਕੈਸਰ ਨੂੰ ਕਰ ਦੇਣਾ ਜੋਗ ਹੈ ਜਾ ਨਹੀਂ [22:17]