# ਰਾਜੇ ਨੇ ਉਸ ਮਨੁੱਖ ਦੇ ਨਾਲ ਕੀ ਕੀਤਾ ਜਿਹੜਾ ਵਿਆਹ ਦੇ ਕੱਪੜਿਆ ਤੋਂ ਬਿਨਾਂ ਆਇਆ ਸੀ ? ਰਾਜੇ ਨੇ ਉਸਨੂੰ ਬੰਨ ਕੇ ਘੋਰ ਅੰਧਘੋਰ ਵਿੱਚ ਸੁੱਟ ਦਿੱਤਾ [22:11-13]