# ਪ੍ਰਧਾਨ ਜਾਜਕ ਅਤੇ ਫ਼ਰੀਸੀ ਜਲਦੀ ਨਾਲ ਯਿਸੂ ਉੱਤੇ ਹੱਥ ਕਿਉਂ ਨਹੀਂ ਪਾ ਸਕੇ ? ਉਹ ਭੀੜ ਤੋਂ ਡਰਦੇ ਸਨ ਕਿਉਂਕਿ ਲੋਕ ਯਿਸੂ ਨੂੰ ਇੱਕ ਨਬੀ ਮੰਨਦੇ ਸੀ [21:46]