# ਲੋਕਾਂ ਨੇ ਕੀ ਕਿਹਾ ਕਿ ਮਾਲਕ ਨੂੰ ਕਰਨਾ ਚਾਹੀਦਾ ਹੈ? ਲੋਕਾਂ ਨੇ ਕਿਹਾ ਕਿ ਮਾਲਕ ਨੂੰ ਅੰਗੂਰੀ ਬਾਗ ਦੇ ਮਾਲੀਆਂ ਨੂੰ ਖਤਮ ਕਰ ਕੇ ਹੋਰਨਾਂ ਮਾਲੀਆਂ ਨੂੰ ਦੇਣਾ ਚਾਹੀਦਾ ਹੈ [21:40-41]