# ਯਿਸੂ ਨੇ ਹੰਜ਼ੀਰ ਦੇ ਬਿਰਛ ਸੁੱਕਣ ਦੀ ਪ੍ਰਾਰਥਨਾਂ ਤੋਂ ਆਪਣੇ ਚੇਲਿਆਂ ਨੂੰ ਕੀ ਸਿਖਾਇਆ ? ਯਿਸੂ ਨੇ ਕਿਹਾ ਕਿ ਉਹ ਜੋ ਕੁਝ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਨਾਲ ਮੰਗਣਗੇ ਪਾ ਲੈਣਗੇ [21:20-22]