# ਭੀੜ ਯਿਸੂ ਦੇ ਆਉਣ ਤੇ ਕੀ ਆਖ ਰਹੀ ਸੀ ? ਭੀੜ ਆਖ ਰਹੀ ਸੀ, ਹੋਸੰਨਾ ਦਾਊਦ ਦੇ ਪੁੱਤਰ ਨੂੰ ,ਮੁਬਾਰਕ ਜਿਹੜਾ ਪ੍ਰਭੂ ਦੇ ਨਾਮ ਨਾਲ ਆਉਂਦਾ ਹੈ ਪਰਮ ਧਾਮ ਵਿੱਚ ਹੋਸੰਨਾ[21:9]