# ਯਿਸੂ ਨੇ ਆਪਣੇ ਦੋ ਚੇਲਿਆਂ ਨੂੰ ਸਾਹਮਣੇ ਦੇ ਪਿੰਡ ਵਿੱਚ ਜਾ ਕੇ ਕੀ ਲੱਭਣ ਲਈ ਕਿਹਾ ? ਯਿਸੂ ਨੇ ਕਿਹਾ ਤੁਹਾਨੂੰ ਇੱਕ ਗਧੀ ਦਾ ਬੱਚਾ ਬੰਨਿਆ ਹੋਇਆ ਮਿਲੇਗਾ [21:2]