# ਯਿਸੂ ਨੇ ਅਮੀਰਾਂ ਦੇ ਸਵਰਗ ਰਾਜ ਵਿੱਚ ਜਾਣ ਬਾਰੇ ਕੀ ਕਿਹਾ ? ਯਿਸੂ ਨੇ ਕਿਹਾ ਅਮੀਰਾਂ ਦਾ ਸਵਰਗ ਰਾਜ ਵਿੱਚ ਵੜਨਾ ਔਖਾ ਹੈ, ਪਰ ਪਰਮੇਸ਼ੁਰ ਦੁਆਰਾ ਸਭ ਕੁਝ ਹੋ ਸਕਦਾ ਹੈ [19:23-26]