# ਫਿਰ ਮਾਲਕ ਨੇ ਨੋਕਰ ਨਾਲ ਕੀ ਕੀਤਾ ? ਮਾਲਕ ਨੇ ਉਸਨੂੰ ਨੋਕਰ ਦੇ ਹਵਾਲੇ ਦੁੱਖ ਦੇਣ ਲਈ ਕਰ ਦਿੱਤਾ ਜਦੋਂ ਤੱਕ ਉਹ ਪੂਰਾ ਭੁਗਤਾਨ ਨਾ ਕਰ ਦੇਵੇ [18:34] # ਯਿਸੂ ਨੇ ਕੀ ਕਿਹਾ ਕਿ ਪਿਤਾ ਸਾਡੇ ਨਾਲ ਕਰੇਗਾ ਜੇ ਅਸੀਂ ਆਪਣੇ ਭਰਾ ਨੂੰ ਦਿਲ ਤੋਂ ਮਾਫ਼ ਨਹੀਂ ਕਰਦੇ ? ਯਿਸੂ ਨੇ ਕਿਹਾ ਪਿਤਾ ਸਾਡੇ ਨਾਲ ਮਾਲਕ ਦੀ ਤਰ੍ਹਾਂ ਕਰੇਗਾ ਜੇਕਰ ਅਸੀਂ ਆਪਣੇ ਭਰਾ ਨੂੰ ਦਿਲ ਤੋਂ ਮਾਫ਼ ਨਹੀਂ ਕਰਦੇ [18:35]