# ਯਿਸੂ ਨੇ ਕਿਉਂ ਆਖਿਆ ਕਿ ਸਾਨੂੰ ਕਿਸੇ ਨੂੰ ਵੀ ਤੁੱਛ ਨਹੀਂ ਜਾਨਣਾ ਚਾਹੀਦਾ ? ਉ.ਸਾਨੂੰ ਕਿਸੇ ਨੂੰ ਵੀ ਤੁੱਛ ਨਹੀਂ ਜਾਨਣਾ ਚਾਹੀਦਾ ਕਿਉਂਕਿ ਉਹਨਾਂ ਦੇ ਦੂਤ ਹਮੇਸ਼ਾ ਪਿਤਾ ਦਾ ਮੁੱਖ਼ ਦੇਖਦੇ ਹਨ [18:10]