# ਜੋ ਯਿਸੂ ਦੇ ਮਗਰ ਚੱਲਣਾ ਚਾਹੁੰਦਾ ਹੈ ਉਸਨੂੰ ਕੀ ਕਰਨਾ ਪਵੇਗਾ ? ਜੋ ਕੋਈ ਵੀ ਯਿਸੂ ਦੇ ਮਗਰ ਤੁਰਨਾ ਚਾਹੁੰਦਾ ਹੈ ਉਹ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਨੂੰ ਉਠਾਵੇ [16:24] # ਯਿਸੂ ਨੇ ਕੀ ਕਿਹਾ ਕਿ ਮਨੁੱਖ ਲਈ ਲਾਭ ਨਹੀਂ ? ਯਿਸੂ ਨੇ ਕੀ ਕਿਹਾ ਕਿ ਮਨੁੱਖ ਲਈ ਲਾਭ ਨਹੀਂ ਕਿ ਓਹ ਜਗਤ ਨੂੰ ਕਮਾਵੇ ਪਰ ਆਪਣੀ ਜਾਣ ਦਾ ਨੁਕਸਾਨ ਕਰੇ[16:26]