# ਇਸ ਸਮੇਂ ਵਿੱਚ ਯਿਸੂ ਨੇ ਆਪਣੇ ਦੁੱਖਾਂ ਬਾਰੇ ਕੀ ਦੱਸਿਆਂ? ਯਿਸੂ ਨੇ ਆਪਣੇ ਦੁੱਖਾਂ ਦੇ ਬਾਰੇ ਚੇਲਿਆਂ ਨੂੰ ਦੱਸਿਆ ਕਿ ਉਸਨੂੰ ਜਰੂਰੀ ਹੈ ਜੋ ਯਰੂਸ਼ਲਮ ਨੂੰ ਜਾਵਾ ਬਹੁਤ ਦੁੱਖ ਝੱਲਾਂ ਅਤੇ ਮਰ ਜਾਵਾ ਅਤੇ ਤੀਸਰੇ ਦਿਨ ਜੀ ਉੱਠਾ [16:21] # ਯਿਸੂ ਨੇ ਪਤਰਸ ਨੂੰ ਕੀ ਕਿਹਾ ਜਦੋਂ ਪਤਰਸ ਨੇ ਯਿਸੂ ਨੂੰ ਰੋਕਿਆਂ ਜੋ ਯਿਸੂ ਆਪਣੇ ਨਾਲ ਕਰਨ ਵਾਲਾ ਸੀ ? ਯਿਸੂ ਨੇ ਪਤਰਸ ਨੂੰ ਕਿਹਾ, ਹੇ ਸ਼ੈਤਾਨ, ਮੇਰੇ ਤੋਂ ਦੂਰ ਹੋ [16:23]