# ਧਰਤੀ ਉੱਤੇ ਯਿਸੂ ਨੇ ਪਤਰਸ ਨੂੰ ਕੀ ਅਧਿਕਾਰ ਦਿੱਤਾ ? ਯਿਸੂ ਨੇ ਪਤਰਸ ਨੂੰ ਸਵਰਗ ਦੀਆਂ ਕੁੰਜੀਆਂ ਦਿੱਤੀਆਂ ਅਤੇ ਜੋ ਕੁਝ ਤੂੰ ਧਰਤੀ ਉੱਤੇ ਬੰਨੇਗਾ ਸਵਰਗ ਵਿੱਚ ਬੰਨਿਆਂ ਜਾਵੇਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਖੋਲੇਗਾ ਸਵਰਗ ਵਿੱਚ ਖੋਲਿਆਂ ਜਾਵੇਗਾ[16:19]