# ਪਤਰਸ ਯਿਸੂ ਦੇ ਸਵਾਲ ਦਾ ਜਵਾਬ ਕਿਵੇਂ ਜਾਣਦਾ ਸੀ ? ਪਤਰਸ ਯਿਸੂ ਦੇ ਸਵਾਲ ਦਾ ਜਵਾਬ ਜਾਣਦਾ ਸੀ, ਕਿਉਂ ਜੋ ਪਿਤਾ ਨੇ ਉਸ ਉੱਤੇ ਇਸ ਨੂੰ ਪ੍ਰਗਟ ਕੀਤਾ [ 16:17]