# ਜਦੋਂ ਕਨਾਨੀ ਤੀਵੀਂ ਨੇ ਆਪਣੇ ਆਪ ਨੂੰ ਨੀਵਾਂ ਕੀਤਾ ਤਾਂ ਯਿਸੂ ਨੇ ਉਸਨੂੰ ਕੀ ਕਿਹਾ ਅਤੇ ਉਸ ਲਈ ਕੀ ਕੀਤਾ ? ਯਿਸੂ ਨੇ ਕਿਹਾ ਬੀਬੀ ਤੇਰੀ ਨਿਹਚਾ ਵੱਡੀ ਹੈ ਅਤੇ ਅਤੇ ਉਸਨੇ ਉਸਦੇ ਅਨੁਸਾਰ ਹੀ ਕੀਤਾ [15:28]