# ਯਿਸੂ ਨੇ ਕੀ ਕਿਹਾ ਕਿ ਕਿਹੜੀ ਵਸਤੂ ਮਨੁੱਖ ਨੂੰ ਭ੍ਰਿਸ਼ਟ ਨਹੀਂ ਕਰਦੀ ? ਯਿਸੂ ਨੇ ਕੀ ਕਿਹਾ ਕਿ ਖਾਣ ਵਾਲੀ ਵਸਤੂ ਮਨੁੱਖ ਨੂੰ ਭ੍ਰਿਸ਼ਟ ਨਹੀਂ ਕਰਦੀ[15:11,17,20] # ਯਿਸੂ ਨੇ ਕੀ ਕਿਹਾ ਕਿ ਕਿਹੜੀ ਵਸਤੂ ਮਨੁੱਖ ਨੂੰ ਭ੍ਰਿਸ਼ਟ ਕਰਦੀ ਹੈ ? ਯਿਸੂ ਨੇ ਕੀ ਕਿਹਾ ਕਿ ਮੂੰਹ ਵਿੱਚੋ ਨਿਕਲਣ ਵਾਲਿਆਂ ਗੱਲਾਂ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ [15:11,18-20]