# ਯਸਾਯਾਹ ਦੀ ਭਵਿੱਖਬਾਣੀ ਫ਼ਰੀਸੀਆਂ ਦੇ ਬੁੱਲ੍ਹਾ ਤੇ ਦਿਲਾਂ ਦੇ ਲਈ ਕੀ ਹੈ ? ਯਸਾਯਾਹ ਦੇ ਭਵਿੱਖਬਾਣੀ ਕੀਤੀ ਕਿ ਫ਼ਰੀਸੀ ਬੁੱਲ੍ਹਾਂ ਨਾਲ ਪਰਮੇਸ਼ੁਰ ਦਾ ਆਦਰ ਕਰਦੇ ਹਨ ਪਰ ਉਹਨਾਂ ਦੇ ਦਿਲ ਪਰਮੇਸ਼ੁਰ ਦੇ ਕੋਲੋ ਦੂਰ ਹਨ [15:7-8] # ਪਰਮੇਸ਼ੁਰ ਦੇ ਬਚਨ ਦੇ ਬਜਾਏ ਫ਼ਰੀਸੀ ਕਿਸ ਦੀ ਸਿੱਖਿਆ ਦਿੰਦੇ ਹਨ ? ਪਰਮੇਸ਼ੁਰ ਦੇ ਬਚਨ ਦੇ ਬਜਾਏ ਫ਼ਰੀਸੀ ਮਨੁੱਖਾਂ ਦੇ ਹੁਕਮਾਂ ਦੀ ਸਿੱਖਿਆ ਦਿੰਦੇ ਹਨ [15:9]