# ਯਿਸੂ ਚੇਲਿਆਂ ਦੇ ਕੋਲ ਕਿਸ ਤਰ੍ਹਾਂ ਆਇਆ ? ਯਿਸੂ ਪਾਣੀ ਉੱਤੇ ਚਲਦਾ ਹੋਇਆ ਚੇਲਿਆਂ ਦੇ ਕੋਲ ਆਇਆ [14:25] # ਯਿਸੂ ਨੇ ਕੀ ਕਿਹਾ ਜਦੋਂ ਚੇਲਿਆਂ ਨੇ ਉਸਨੂੰ ਦੇਖਿਆ ? ਯਿਸੂ ਨੇ ਚੇਲਿਆਂ ਨੂੰ ਕਿਹਾ ਹੋਸਲਾ ਰੱਖੋ ਅਤੇ ਨਾ ਡਰੋ[14:27]