# ਯਿਸੂ ਨੇ ਭੀੜ ਨੂੰ ਭੇਜਣ ਤੋਂ ਬਾਅਦ ਕੀ ਕੀਤਾ ? ਯਿਸੂ ਪਹਾੜ ਉੱਤੇ ਪ੍ਰਾਰਥਨਾ ਕਰਨ ਲਈ ਚੜ ਗਿਆ [14:23] # ਚੇਲਿਆਂ ਨਾਲ ਕੀ ਹੋਇਆਂ ਜਦੋਂ ਉਹ ਝੀਲ ਦੇ ਵਿਚਕਾਰ ਪਹੁੰਚੇ ? ਚੇਲਿਆਂ ਦੀ ਬੇੜੀ ਡੋਲ ਰਹੀ ਸੀ ਕਿਉਂਕਿ ਪੋਣ ਅਤੇ ਲਹਿਰਾਂ ਤੇਜ ਸਨ [14:24]