# ਹੇਰੋਦੇਸ ਨੇ ਕੀ ਗਲਤ ਕੀਤਾ ਸੀ ਜਿਸ ਬਾਰੇ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਉਸਨੂੰ ਕਿਹਾ ਸੀ ? ਹੇਰੋਦੇਸ ਨੇ ਆਪਣੇ ਭਰਾ ਦੀ ਤੀਵੀਂ ਨਾਲ ਵਿਆਹ ਕਰਵਾਇਆ ਸੀ [14:4] # ਹੇਰੋਦੇਸ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਮਾਰਨਾਂ ਕਿਉਂ ਨਾ ਚਾਹਿਆ ? ਹੇਰੋਦੇਸ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਮਾਰਨਾਂ ਇਸ ਲਈ ਨਾ ਚਾਹਿਆ ਕਿਉਂਕਿ ਉਹ ਉਹਨਾਂ ਲੋਕਾਂ ਤੋਂ ਡਰਦਾ ਸੀ ਜਿਹੜੇ ਉਸਨੂੰ ਨਬੀ ਮੰਨਦੇ ਸਨ [14:5]