ਪ੍ਰ?ਯਿਸੂ ਨੇ ਕੀ ਕਿਹਾ ਕਿ ਨਬੀ ਨਾਲ ਆਪਣੇ ਦੇਸ ਵਿੱਚ ਕੀ ਹੁੰਦਾ ਹੈ? ਯਿਸੂ ਨੇ ਕਿਹਾ ਨਬੀ ਆਪਣੇ ਦੇਸ ਵਿੱਚ ਨਿਰਾਦਰ ਪਾਉਂਦਾ ਹੈ [13:57] # ਯਿਸੂ ਨੇ ਕੀ ਕੀਤਾ ਜਦੋਂ ਉਸਦੇ ਆਪਣਿਆਂ ਨੇ ਉਸ ਦੀ ਪਰਤੀਤ ਨਹੀਂ ਕੀਤਾ ? ਕਿਉਂਕਿ ਲੋਕਾਂ ਨੇ ਪਰਤੀਤ ਨਹੀਂ ਕੀਤੀ ਤਾਂ ਯਿਸੂ ਨੇ ਆਪਣੇ ਇਲਾਕੇ ਵਿੱਚ ਬਹੁਤ ਕਰਾਮਾਤਾਂ ਨਾ ਦਿਖਾਈਆਂ [13:58]