# ਜਗਤ ਦੇ ਅੰਤ ਵਿੱਚ ਉਹਨਾਂ ਨਾਲ ਕੀ ਹੋਵੇਗਾ ਜਿਹੜੇ ਬੁਰਾਈ ਕਰਦੇ ਹਨ ? ਜਗਤ ਦੇ ਅੰਤ ਵਿੱਚ ਜਿਹੜੇ ਬੁਰਾਈ ਕਰਦੇ ਹਨ ਉਹਨਾਂ ਨੂੰ ਅੱਗ ਦੇ ਭੱਠੀ ਵਿੱਚ ਸੁੱਟਿਆ ਜਾਵੇਗਾ [13:43] # ਜਗਤ ਦੇ ਅੰਤ ਵਿੱਚ ਉਹਨਾਂ ਨਾਲ ਕੀ ਹੋਵੇਗਾ ਜਿਹੜੇ ਧਰਮੀ ਹਨ ? ਜਗਤ ਦੇ ਅੰਤ ਵਿੱਚ ਜਿਹੜੇ ਧਰਮੀ ਹਨ ਸੂਰਜ ਦੇ ਵਾਂਗੂੰ ਚਮਕਣਗੇ[13:43]