# ਯਿਸੂ ਨੇ ਕਿਵੇ ਕਿਹਾ ਕਿ ਸਵਰਗ ਦਾ ਰਾਜ ਖਮੀਰ ਵਰਗਾ ਹੈ ? ਯਿਸੂ ਨੇ ਕਿਹਾ ਕਿ ਸਵਰਗ ਦਾ ਰਾਜ ਖਮੀਰ ਵਰਗਾ ਹੈ ਜਿਹੜਾ ਤਿੰਨ ਸੇਰ ਆਟੇ ਵਿੱਚ ਮਿਲਾਇਆ ਜਾਂਦਾ ਹੈ ਅਤੇ ਉਹ ਸਾਰਾ ਖਮੀਰ ਹੋ ਜਾਂਦਾ ਹੈ [13:33]