# ਬੀਜ਼ ਬੀਜ਼ਣ ਵਾਲੇ ਦ੍ਰਿਸ਼ਟਾਂਤ ਵਿੱਚ, ਜਿਹੜਾ ਬੀਜ਼ ਕੰਡਿਆਲੀ ਜਮੀਨ ਵਿੱਚ ਬੀਜ਼ਿਆ ਗਿਆ ਉਹ ਮਨੁੱਖ ਕਿਹੋ ਜਿਹਾ ਹੈ ? ਕੰਡਿਆਲੀ ਜਮੀਨ ਤੇ ਬੀਜ਼ਿਆ ਬੀਜ਼ ਉਹ ਮਨੁੱਖ ਹੈ ਜਿਸਨੇ ਬਚਨ ਨੂੰ ਸੁਣਿਆ ,ਪਰ ਸੰਸਾਰ ਦੀ ਚਿੰਤਾ,ਅਤੇ ਧੋਖੇ ਨੇ ਬਚਨ ਨੂੰ ਵਧਣ ਤੋਂ ਰੋਕ ਦਿੱਤਾ [ 13:22] # ਬੀਜ਼ ਬੀਜ਼ਣ ਵਾਲੇ ਦ੍ਰਿਸ਼ਟਾਂਤ ਵਿੱਚ, ਜਿਹੜਾ ਬੀਜ਼ ਚੰਗੀ ਜਮੀਨ ਵਿੱਚ ਬੀਜ਼ਿਆ ਗਿਆ ਉਹ ਮਨੁੱਖ ਕਿਹੋ ਜਿਹਾ ਹੈ ? ਚੰਗੀ ਜਮੀਨ ਤੇ ਬੀਜ਼ਿਆ ਬੀਜ਼ ਉਹ ਮਨੁੱਖ ਹੈ ਜਿਸਨੇ ਬਚਨ ਨੂੰ ਸੁਣਿਆ ਅਤੇ ਸਮਝਿਆ ਅਤੇ ਚੰਗਾ ਫ਼ਲ ਲਿਆਂਦਾ [ 13:23]