# ਯਿਸੂ ਨੇ ਕਿੰਨਾ ਨੂੰ ਆਪਣੇ ਭਰਾ,ਭੈਣ ਅਤੇ ਮਾਤਾ ਕਿਹਾ ? ਯਿਸੂ ਨੇ ਕਿਹਾ ਜਿਹੜੇ ਪਰਮੇਸ਼ੁਰ ਦੀ ਆਗਿਆ ਨੂੰ ਮੰਨਣਗੇ ਉਹ ਹੀ ਉਸਦੇ ਭਰਾ,ਭੈਣ ਅਤੇ ਮਾਤਾ ਹੋਣਗੇ[12:46-50]