# ਯਿਸੂ ਦੇ ਚੇਲਿਆਂ ਨੇ ਕੀ ਕੀਤਾ ਕਿ ਫ਼ਰੀਸੀ ਉਹਨਾਂ ਦੀ ਸ਼ਿਕਾਇਤ ਕਰਨ ਲੱਗੇ ? ਫ਼ਰੀਸੀਆਂ ਨੇ ਸ਼ਿਕਾਇਤ ਕੀਤੀ ਕਿ ਯਿਸੂ ਦੇ ਚੇਲੇ ਸਿੱਟੇ ਤੋਂੜ ਕੇ ਖਾਂਦੇ ਹਨ ਜਿਹੜਾ ਸਬਤ ਦੇ ਦਿਨ ਕਰਨਾ ਜੋਗ ਨਹੀਂ [12:1]