# ਯਿਸੂ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਆਪਣੇ ਜੀਵਨ ਵਿੱਚ ਕੀ ਮਕਸਦ ਦੱਸਦਾ ਹੈ ? ਯਿਸੂ ਯੂਹੰਨਾ ਨੂੰ ਇੱਕ ਦੂਤ ਕਹਿੰਦਾ ਹੈ ਜਿਹੜਾ ਆਉਣ ਵਾਲੇ ਦੇ ਲਈ ਰਸਤਾ ਤਿਆਰ ਕਰਦਾ ਹੈ [11:9-10]