# ਯਿਸੂ ਨੂੰ ਭੀੜਾਂ ਦੇਖ ਕੇ ਤਰਸ ਕਿਉਂ ਆਇਆ ? ਯਿਸੂ ਨੂੰ ਭੀੜਾਂ ਉੱਤੇ ਤਰਸ ਆਇਆ ਕਿਉਂਕਿ ਉਹ ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ ਸਨ ਅਤੇ ਭੇਡਾਂ ਵਾਗੂੰ ਸਨ ਜਿਹਨਾਂ ਦਾ ਅਯਾਲੀ ਨਾ ਹੋਵੇ [9:36]