# ਲੋਕਾਂ ਨੇ ਪਰਮੇਸ਼ੁਰ ਦੀ ਵਡਿਆਈ ਕਿਉਂ ਕੀਤੀ ਜਦੋਂ ਉਹਨਾਂ ਨੇ ਦੇਖਿਆ ਕਿ ਉਸ ਅਧਰੰਗੀ ਦੇ ਪਾਪ ਮਾਫ਼ ਅਤੇ ਉਸਨੂੰ ਚੰਗਾਈ ਮਿਲ ਗਈ ਹੈ ? ਉਹ ਡਰ ਗਏ ਅਤੇ ਪਰਮੇਸ਼ੁਰ ਦੀ ਵਡਿਆਈ ਕੀਤੀ ਜੋ ਉਸਨੇ ਮਨੁੱਖ ਨੂੰ ਇਹ ਇਖਤਿਆਰ ਦਿੱਤਾ[9:8] # ਮੱਤੀ ਯਿਸੂ ਦੇ ਮਗਰ ਤੁਰਨ ਤੋਂ ਪਹਿਲਾ ਕੀ ਕਰ ਰਿਹਾ ਸੀ ? ਮੱਤੀ ਯਿਸੂ ਦੇ ਮਗਰ ਤੁਰਨ ਤੋਂ ਪਹਿਲਾ ਮਸੂਲ ਦਾ ਕੰਮ ਕਰਦਾ ਸੀ [9:9]