# ਯਿਸੂ ਨੇ ਅਜਿਹਾ ਕਿਉਂ ਆਖਿਆ ਕਿ ਇਸ ਅਧਰੰਗੀ ਦੇ ਪਾਪ ਮਾਫ਼ ਹੋਏ ਬਜਾਏ ਕਿ ਆਪਣੀ ਮੰਜੀ ਚੁੱਕ ਤੇ ਚੱਲ ਫ਼ਿਰ ? ਯਿਸੂ ਨੇ ਅਧਰੰਗੀ ਦੇ ਪਾਪ ਮਾਫ਼ ਕਰਨ ਵਿਖੇ ਇਸ ਲਈ ਆਖਿਆ ਕਿਉਂ ਜੋ ਉਹਨਾਂ ਨੂੰ ਦਸਣਾ ਚਾਹੁੰਦਾ ਸੀ ਜੋ ਉਸ ਕੋਲ ਧਰਤੀ ਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ [ 9:5-6]