# ਜਦੋ ਚੇਲਿਆਂ ਨੇ ਯਿਸੂ ਨੂੰ ਉਠਾਇਆ ਕਿਉਂਕਿ ਉਹ ਡਰ ਗਏ ਸਨ ਤਾਂ ਯਿਸੂ ਨੇ ਉਹਨਾਂ ਨੂੰ ਕੀ ਕਿਹਾ ? ਯਿਸੂ ਨੇ ਚੇਲਿਆਂ ਨੂੰ ਕਿਹਾ ਹੈ ਥੋੜੀ ਪਰਤੀਤ ਵਾਲਿਓ ਤੁਸੀਂ ਕਿਉਂ ਡਰਦੇ ਹੋ [8:16] # ਯਿਸੂ ਦੇ ਤੂਫ਼ਾਨ ਨੂੰ ਸਾਂਤ ਕਰਨ ਤੋਂ ਬਾਅਦ ਚੇਲੇ ਕਿਉਂ ਹੈਰਾਨ ਹੋਵੇ ? ਚੇਲੇ ਹੈਰਾਨ ਹੋਏ ਕਿ ਪੌਣ ਅਤੇ ਝੀਲ ਵੀ ਇਸਦੀ ਗੱਲ ਨੂੰ ਮੰਨਦੇ ਹਨ [8:27]