# ਯਸਾਯਾਹ ਦੀ ਕਿਹੜੀ ਭਵਿੱਖਬਾਣੀ ਪੂਰੀ ਹੋਈ ਜਦੋਂ ਯਿਸੂ ਨੇ ਭੂਤ ਚਿੰਬੜੇ ਅਤੇ ਬਿਮਾਰਾਂ ਨੂੰ ਚੰਗਾ ਕੀਤਾ ? ਯਸਾਯਾਹ ਦੀ ਭਵਿੱਖਬਾਣੀ ਕਿ ਉਹ ਆਪੇ ਹੀ ਸਾਡੀਆਂ ਮਾਂਦਗੀਆਂ ਅਤੇ ਰੋਗਾਂ ਨੂੰ ਚੁੱਕ ਲਵੇਗਾ ਪੂਰੀ ਹੋਈ [8:17]