ਯਿਸੂ ਸਾਨੂੰ ਆਖਦਾ ਹੈ ਕਿ ਅਸੀਂ ਵਾਰ ਵਾਰ ਉਹੀ ਪ੍ਰਾਰਥਨਾ ਨਾ ਕਰੀਏ ਕਿਉਂ ਜੋ ਸਾਡਾ ਪਿਤਾ ਸਾਡੇ ਮੰਗਣ ਤੋਂ ਪਹਿਲਾਂ ਹੀ ਸਾਡੀਆਂ ਲੋੜਾਂ ਨੂੰ ਜਾਣਦਾ ਹੈ [6:6] # ਸਾਨੂੰ ਕਿੱਥੇ ਮੰਗਣ ਦੀ ਲੋੜ ਹੈ ਕਿ ਪਿਤਾ ਦੀ ਮਰਜ਼ੀ ਪੂਰੀ ਹੋਵੇ ? ਸਾਨੂੰ ਮੰਗਣ ਦੀ ਲੋੜ ਹੈ ਕਿ ਪਿਤਾ ਜਿਵੇਂ ਤੇਰੀ ਮਰਜ਼ੀ ਸਵਰਗ ਵਿੱਚ ਪੂਰੀ ਹੁੰਦੀ ਹੈ, ਧਰਤੀ ਉੱਤੇ ਵੀ ਹੋਵੇ [6:10]