# ਯਿਸੂ ਕਿਸ ਕੰਮ ਕਰਕੇ ਆਪਣੀ ਤੀਵੀਂ ਨੂੰ ਤਿਆਗਣ ਲਈ ਕਹਿੰਦਾ ਹੈ ? ਯਿਸੂ ਹਰਾਮਕਾਰੀ ਕਰਕੇ ਆਪਣੀ ਤੀਵੀਂ ਨੂੰ ਤਿਆਗਣ ਲਈ ਕਹਿੰਦਾ ਹੈ [5:32] # ਜਿਹੜਾ ਪਤੀ ਆਪਣੀ ਤੀਵੀਂ ਨੂੰ ਤਿਆਗਦਾ ਹੈ ਉਹ ਦੁਆਰਾ ਵਿਆਹੀ ਜਾਂਦੀ ਹੈ ਤਾਂ ਉਹ ਉਸ ਨਾਲ ਕੀ ਕਰਦਾ ਹੈ ? ਜਿਹੜਾ ਪਤੀ ਆਪਣੀ ਤੀਵੀਂ ਨੂੰ ਤਿਆਗਦਾ ਹੈ ਅਤੇ ਉਸਦਾ ਦੁਆਰਾ ਵਿਆਹ ਹੁੰਦਾ ਹੈ ਤਾਂ ਉਹ ਉਸ ਨਾਲ ਜ਼ਨਾਹ ਕਰਦਾ ਹੈ [5:32]