# ਯਿਸੂ ਨੇ ਸਿਰਫ਼ ਜ਼ਨਾਹ ਕਰਨ ਨੂੰ ਹੀ ਬੁਰਾ ਨਹੀਂ ਕਿਹਾ ਪਰ ਉਸ ਨਾਲ ਕਿਸ ਨੂੰ ਬੁਰਾ ਕਿਹਾ ? ਯਿਸੂ ਨੇ ਸਿਰਫ਼ ਜ਼ਨਾਹ ਕਰਨ ਨੂੰ ਹੀ ਬੁਰਾ ਨਹੀਂ, ਪਰ ਜੋ ਕਿਸੇ ਔਰਤ ਨੂੰ ਬੁਰੀ ਇਛਿਆ ਨਾਲ ਵੀ ਦੇਖਦਾ ਹੈ ਇਹ ਵੀ ਬੁਰਾਈ ਹੈ [5:27-28]