# ਯਿਸੂ ਨੇ ਆਪਣੇ ਮੁਦੱਈ ਨਾਲ ਅਦਾਲਤ ਦੇ ਰਸਤੇ ਵਿੱਚ ਕੀ ਕਰਨ ਨੂੰ ਕਿਹਾ ? ਯਿਸੂ ਨੇ ਆਪਣੇ ਮੁਦੱਈ ਨਾਲ ਅਦਾਲਤ ਦੇ ਰਸਤੇ ਵਿੱਚ ਮੇਲ ਮਿਲਾਪ ਕਰਨ ਲਈ ਕਿਹਾ [5:25]