# ਦਿਲ ਦੇ ਗਰੀਬ ਲੋਕ ਕਿਉਂ ਧੰਨ ਹਨ ? ਉ.ਦਿਲ ਦੇ ਗਰੀਬ ਲੋਕ ਧੰਨ ਹਨ ਕਿਉਂਕਿ ਸਵਰਗ ਦਾ ਰਾਜ ਉਹਨਾਂ ਦਾ ਹੈ [5:3] # ਜਿਹੜੇ ਸੋਗ ਕਰਦੇ ਉਹ ਕਿਉਂ ਧੰਨ ਹਨ? ਉ? ਜਿਹੜੇ ਸੋਗ ਕਰਦੇ ਹਨ ਉਹ ਧੰਨ ਹਨ ਕਿਉਕਿ ਉਹ ਸਾਂਤ ਕੀਤੇ ਜਾਣਗੇ [5:4]