# ਯਿਸੂ ਦੁਆਰਾ ਕੀ ਪੂਰਾ ਹੋਇਆ ਜਦ ਉਹ ਗਲੀਲ ਤੋਂ ਕਫ਼ਰਨਾਹੂਮ ਨੂੰ ਗਿਆ? ਯਸਾਯਾਹ ਦੀ ਭਵਿੱਖਬਾਣੀ ਪੂਰੀ ਹੋਈ ਇਸ ਵਿੱਚ ਲਿਖਿਆ ਹੈ ਕਿ ਜਿਹੜੇ ਲੋਕ ਗਲੀਲ ਵਿੱਚ ਬੈਠੇ ਉਹਨਾਂ ਨੇ ਇੱਕ ਵੱਡਾ ਚਾਨਣ ਦੇਖਿਆ [4:15-16]