# ਯਿਸੂ ਨੇ ਯੂਹੰਨਾ ਨੂੰ ਕੀ ਕਿਹਾ ਤਾਂ ਜੋ ਯੂਹੰਨਾ ਯਿਸੂ ਨੂੰ ਬਪਤਿਸਮਾ ਦੇਵੇ ? ਯਿਸੂ ਨੇ ਕਿਹਾ ਇਹ ਜੋਗ ਹੈ ਕਿ ਯੂਹੰਨਾ ਯਿਸੂ ਨੂੰ ਬਪਤਿਸਮਾ ਦੇਵੇ ਤਾਂ ਜੋ ਧਾਰਮਿਕਤਾ ਪੂਰੀ ਹੋ ਜਾਵੇ [3:15]