# ਯੂਸਫ਼ ਨੇ ਸੁਫ਼ਨੇ ਵਿੱਚ ਕੀ ਚੇਤਾਵਨੀ ਪਾਈ ? ਯੂਸਫ਼ ਨੇ ਸੁਫ਼ਨੇ ਵਿੱਚ ਚੇਤਾਵਨੀ ਪਾਈ ਕਿ ਉਹ ਯਿਸੂ ਅਤੇ ਮਰਿਯਮ ਨੂੰ ਲੈਕੇ ਮਿਸਰ ਵਿੱਚ ਭੱਜ ਜਾਣ ਕਿਉਂਕਿ ਹੇਰੋਦੇਸ ਯਿਸੂ ਨੂੰ ਮਾਰਨ ਲਈ ਆ ਰਿਹਾ ਹੈ [2:13] # ਕਿਹੜੀ ਭਵਿੱਖਬਾਣੀ ਪੂਰੀ ਹੋਈ ਜਦੋਂ ਯਿਸੂ ਮਿਸਰ ਤੋਂ ਵਾਪਸ ਆਇਆ ? ਉਹ ਭਵਿੱਖਬਾਣੀ ਜਿਸ ਵਿੱਚ ਕਿਹਾ ਗਿਆ ਸੀ ਕਿ ਮੈਂ ਆਪਣੇ ਪੁੱਤਰ ਨੂੰ ਮਿਸਰ ਵਿੱਚੋਂ ਸੱਦਾਂਗਾ ਯਿਸੂ ਦੇ ਮਿਸਰ ਵਿੱਚੋਂ ਵਾਪਸ ਆਉਣ ਤੇ ਪੂਰੀ ਹੋਈ[2:15]