# ਯਿਸੂ ਕਿੱਥੇ ਪੈਦਾ ਹੋਇਆ ? ਯਿਸੂ ਯਹੁਦਿਯਾ ਦੇ ਬੈਤਲਹਮ ਵਿੱਚ ਪੈਦਾ ਹੋਇਆ[2:1] # ਪੂਰਬ ਤੋਂ ਆਏ ਵਿਦਵਾਨਾਂ ਨੇ ਯਿਸੂ ਨੂੰ ਕੀ ਰੁਤਬਾ ਦਿੱਤਾ ? ਉ.ਪੂਰਬ ਤੋਂ ਆਏ ਵਿਦਵਾਨਾਂ ਨੇ ਯਿਸੂ ਨੂੰ ਯਹੁਦਿਯਾ ਦੇ ਰਾਜਾ ਦਾ ਰੁਤਬਾ ਦਿੱਤਾ [2:2] # ਵਿਦਵਾਨਾਂ ਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਯਹੁਦਿਯਾ ਦਾ ਰਾਜਾ ਪੈਦਾ ਹੋ ਗਿਆ ਹੈ ? ਵਿਦਵਾਨਾਂ ਨੇ ਪੂਰਬ ਵਿੱਚ ਯਹੁਦਿਯਾ ਦੇ ਰਾਜੇ ਦਾ ਤਾਰਾ ਡਿੱਠਾ[2:2] # ਰਾਜਾ ਹੇਰੋਦੇਸ ਨੇ ਕਿਸ ਤਰ੍ਹਾਂ ਵਿਵਹਾਰ ਕੀਤਾ ਜਦੋਂ ਉਸਨੇ ਇਸ ਖ਼ਬਰ ਨੂੰ ਵਿਦਵਾਨਾਂ ਕੋਲੋ ਸੁਣਿਆ ? ਉ.ਜਦੋਂ ਰਾਜਾ ਹੇਰੋਦੇਸ ਨੇ ਇਸ ਖ਼ਬਰ ਨੂੰ ਵਿਦਵਾਨਾਂ ਕੋਲੋ ਸੁਣਿਆ ਤਾਂ ਉਹ ਘਬਰਾ ਗਿਆ [2:3]