# ਚੇਲਿਆਂ ਨੇ ਕੀ ਪ੍ਰਤੀਕਿਰਿਆ ਕੀਤੀ ਜਦੋਂ ਔਰਤਾਂ ਨੇ ਕਬਰ ਤੇ ਵਾਪਰੀ ਗੱਲ ਸੁਣਾਈ ? ਉਹਨਾਂ ਨੇ ਗੱਲ ਕਹਾਣੀ ਵਾਂਗੂੰ ਟਾਲ ਦਿੱਤੀ ? # ਪਤਰਸ ਨੇ ਕੀ ਦੇਖਿਆ ਜਦੋਂ ਉਸ ਨੇ ਕਬਰ ਦੇ ਵਿੱਚ ਦੇਖਿਆ ? ਉਸ ਨੇ ਸਿਰਫ਼ ਉਹ ਕੱਪੜੇ ਹੀ ਦੇਖੇ [24:12]