# ਹੇਰੋਦੇਸ ਯਿਸੂ ਨੂੰ ਕਿਉਂ ਦੇਖਣਾ ਚਾਹੁੰਦਾ ਸੀ ? ਹੇਰੋਦੇਸ ਦੇਖਣਾ ਚਾਹੁੰਦਾ ਸੀ ਕਿ ਯਿਸੂ ਕੋਈ ਚਮਤਕਾਰ ਕਰੇ [23:8] # ਯਿਸੂ ਨੇ ਹਰੋਦੇਸ ਦੇ ਪ੍ਰਸ਼ਨ ਦਾ ਕਿਵੇਂ ਉੱਤਰ ਦਿੱਤਾ ? ਉਸ ਨੇ ਕੋਈ ਵੀ ਉੱਤਰ ਨਹੀਂ ਦਿੱਤਾ [23:9]