# ਯਿਸੂ ਨੇ ਕੀ ਉਦਾਹਰਣ ਦਿੱਤੀ ਕਿ ਉਸ ਦੇ ਸੁਣਨ ਵਾਲਿਆਂ ਨੂੰ ਕਿਵੇਂ ਪਤਾ ਲੱਗੇਗਾ ਕਿ ਰੁੱਤ ਆ ਰਹੀ ਹੈ ? ਉਸ ਨੇ ਅੰਜ਼ੀਰ ਦੇ ਦਰੱਖਤ ਦਾ ਸੰਕੇਤ ਦਿੱਤਾ, ਜਦੋਂ ਪੱਤੇ ਨਿਕਲਨੇ ਸ਼ੁਰੂ ਹੋ ਜਾਂਦੇ ਹਨ ਉਹ ਜਾਣ ਲੈਦੇ ਹਨ ਕਿ ਗਰਮੀ ਨੇੜੇ ਹੈ [21:30]