# ਯਿਸੂ ਨੇ ਕਿਉਂ ਆਖਿਆ ਕਿ ਵਿਧਵਾ ਨੇ ਭੰਡਾਰੇ ਵਿੱਚ ਸਭ ਤੋਂ ਜਿਆਦਾ ਪਾਇਆ ਹੈ ? ਕਿਉਂਕਿ ਉਸ ਨੇ ਆਪਣੀ ਕਮੀ ਵਿਚੋਂ ਦਿੱਤਾ ਅਤੇ ਹੋਰਨਾਂ ਨੇ ਆਪਣੇ ਵਾਧੇ ਵਿਚੋਂ ਦਿੱਤਾ [21:4]