# ਯਿਸੂ ਦੇ ਦ੍ਰਿਸਟਾਂਤ ਵਿੱਚ, ਅੰਗੂਰੀ ਬਾਗ਼ ਦੇ ਮਾਲੀਆਂ ਨੇ ਕੀ ਕੀਤਾ, ਜਦੋਂ ਮਾਲਕ ਨੇ ਆਪਣੇ ਦਾਸ ਨੂੰ ਅੰਗੂਰੀ ਬਾਗ਼ ਦਾ ਫ਼ਲ ਲੈਣ ਲਈ ਭੇਜਿਆ ? ਉਹਨਾਂ ਨੇ ਦਾਸ ਨੂੰ ਕੁੱਟਿਆ, ਸ਼ਰਮਿੰਦਾ ਕੀਤਾ ਅਤੇ ਉਸ ਨੂੰ ਖ਼ਾਲੀ ਹੱਥ ਭੇਜ ਦਿੱਤਾ [20:10-12]