# ਭੀੜ ਕੀ ਚਿਲਾ ਰਹੀ ਸੀ ਜਦ ਯਿਸੂ ਜੈਤੂਨ ਪਹਾੜ ਤੋਂ ਹੇਠਾ ਆ ਰਿਹਾ ਸੀ ? ਉਹਨਾਂ ਨੇ ਆਖਿਆ, ਧੰਨ ਹੈ ਉਹ ਰਾਜਾ ਜੋ ਜਿਹੜਾ ਪ੍ਰਭੂ ਦੇ ਨਾਮ ਵਿੱਚ ਆਉਂਦਾ ਹੈ [19:38]