# ਸਭ ਤੋਂ ਪਹਿਲਾਂ ਅਮੀਰ ਆਦਮੀ ਨੇ ਅਬਰਾਹਾਮ ਨੂੰ ਕੀ ਪ੍ਰਸ਼ਨ ਕੀਤਾ ? ਉਸ ਨੇ ਆਖਿਆ, ਕਿਰਪਾ ਕਰ ਕੇ ਲਾਜ਼ਰ ਨੂੰ ਭੇਜੋ ਅਤੇ ਮੇਰੇ ਲਈ ਥੋੜਾ ਜਿਹਾ ਪਾਣੀ ਦਿਉ ਕਿਉਂਕਿ ਮੈਂ ਅੱਗ ਵਿੱਚ ਤੜਫ ਰਿਹਾ ਹੈ [16:24]